ਰੋਮੈਂਟਿਕ ਹੋਏ ਕਟਰੀਨਾ ਤੇ ਅਕਸ਼ੇ, 11 ਸਾਲ ਬਾਅਦ ਦਿਖਾਈ ਦੇਣਗੇ ਪਰਦੇ ‘ਤੇ

ਰੋਮੈਂਟਿਕ ਹੋਏ ਕਟਰੀਨਾ ਤੇ ਅਕਸ਼ੇ, 11 ਸਾਲ ਬਾਅਦ ਦਿਖਾਈ ਦੇਣਗੇ ਪਰਦੇ ‘ਤੇ

ਕਈ ਸਾਲ ਬਾਅਦ ਫਿਲਮ ਸੁਰਯਾਵੰਸ਼ੀ ਚ ਦਿਖਣਗੇ ਕਟਰੀਨਾ ਤੇ ਅਕਸ਼ੇ ਕੁਮਾਰ

26 ਅਕਤੁਬਰ 2021

ਕਾਫੀ ਲੰਬੇ ਅਰਸੇ ਤੋਂ ਬਾਅਦ ਅਕਸ਼ੇ ਕੁਮਾਰ ਤੇ ਕਟਰਿਨਾ ਕੈਫ ਇਕੋ ਪਰਦੇ ਤੇ ਦਿਖਾਈ ਦੇਣਗੇ|ਉਨਾਂ ਨੇ ਆਖਰੀ ਫਿਲਮ ਇਕਠਿਆਂ ਨੇ 2010 ਚ 'ਤੀਸ ਮਾਰ ਖਾਂ' ਕੀਤੀ ਸੀ ਜਿਸ ਮਗਰੋਂ ਹੁਣ 11 ਸਾਲ ਬਾਅਦ ਕਟਰੀਨਾ ਤੇ ਅਕਸ਼ੇ ਇਕੋ ਫਿਲਮ ਚ ਰੋਮੈਂਟਿਕ ਮੁੱਡ ਚ ਦਿਖਾਈ ਦੇਣਗੇ ਫਿਲਮ ਦਾ ਨਾਂ ਸੁਰਯਾਵੰਸ਼ੀ ਹੈ ਫਿਲਮ ਚ ਕਈ ਨਾਮੀ ਕਲਾਕਾਰ ਵੀ ਹਨ ਇਹ ਫਿਲਮ ਦਰਅਸਲ ਚ 2020 ਮਾਰਚ ਚ ਰੀਲੀਜ਼ ਕੀਤੀ ਜਾਣੀ ਸੀ ਪਰ ਸਿਨੇਮਾਘਰ ਬੰਦ ਹੋਣ ਕਾਰਨ ਇਹ ਫਿਲਮ ਅੱਦ ਵਿਚਕਾਰ ਰਹਿ ਗਈ ਹੁਣ ਇਹ ਫਿਲਮ 5 ਨਵੰਬਰ ਨੂੰ ਰੀਲੀਜ਼ ਕੀਤੀ ਜਾ ਰਹੀ ਹੈ ਇਸ ਫਿਲਮ ਦੀ ਬਹੁਤ ਲੰਬੇ ਅਰਸੇ ਤੋਂ ਸਬ ਨੂੰ ਇੰਤਜਾਰ ਹੈ ਫਿਲਮ ਚ ਅਕਸ਼ੇ ਕੁਮਾਰ ਤੇ ਕਟਰੀਨਾ ਕੈਫ ਦੇ ਨਾਲ ਨਾਲ ਅਜੇ ਦੇਵਗਨ ਤੇ ਰਨਵੀਰ ਸਿੰਘ ਵੀ ਮੁੱਖ ਭੁਮਿਕਾ ਨਿਭਾ ਰਹੇ ਹਨ। ਫਿਲਮ ਦੇ ਨਿਰਮਾਤਾ ਰੋਹਿਤ ਸ਼ੇਟੀ ਹਨ। ਫਿਲਮ ਦੇ ਇਕ ਗੀਤ ਦਾ ਅਕਸ਼ੇ ਕੁਮਾਰ ਨੇ ਟਿਜ਼ਰ ਵੀ ਰੀਲੀਜ਼ ਕੀਤਾ ਜਿਸ ਚ ਕਟਰੀਨਾ ਤੇ ਅਕਸ਼ੇ ਕੁਮਾਰ ਰੋਮੈਂਟੀਕ ਦਿਖਾਈ ਦਿਤੇ। ਗੀਤ 27 ਅਕਤੂਬਰ ਨੂੰ ਰੀਲੀਜ਼ ਹੋਵੇਗਾ। ਇਸ ਰੋਮਾਂਟਿਕ ਗੀਤ ਨੂੰ ਨੀਤੀ ਮੋਹਨ ਅਤੇ ਅਰਿਜੀਤ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਆ ਹੈ।

First 3 lines can be written in 1. Story needs to include director, location of shoot, budget(if known), what's being said in promotion, mention other films these 2 have done together and what's the film about.

logo
Punjab Today
www.punjabtoday.com