ਸੁਸ਼ਾਂਤ ਸਿੰਘ ਰਾਜਪੁਤ ਨਾਲ ਜੁੜਿਆ ਫਿਲਮ ਦਾ ਇਕ ਹੋਰ ਕਿੱਸਾ

ਸੁਸ਼ਾਂਤ ਸਿੰਘ ਰਾਜਪੁਤ ਫਿਲਮ ‘ਛਿਛੋਰੇ’ ਨੂੰ ਮੀਲਿਆ ਸਰਵੋਤਮ ਹਿੰਦੀ ਫਿਲਮ ਪੁਰਸਕਾਰ
ਸੁਸ਼ਾਂਤ ਸਿੰਘ ਰਾਜਪੁਤ ਨਾਲ ਜੁੜਿਆ ਫਿਲਮ ਦਾ ਇਕ ਹੋਰ ਕਿੱਸਾ

26 ਅਕਤੁਬਰ 2021

ਛੋਟੀ ਉਮਰੇ ਦੁਨੀਆਂ ਨੂੰ ਅਲਵੀਦਾ ਕਹਿਣ ਵਾਲਾ ਅਭੀਨੇਤਾ ਸ਼ੁਸ਼ਾੰਤ ਸਿੰਘ ਰਾਜਪੁਤ । ਇਕ ਵਾਰ ਫਿਰ ਇਹ ਨਾਮ ਚਰਚਾ ਚ ਆਗਿਆ ਹੈ । ਉਨਾਂ ਦੀਆਂ ਕਈ ਹਿੱਟ ਫਿਲਮਾਂ ਨੇ ਭਾਰਤੀ ਦਰਸ਼ਕਾਂ ਦਾ ਦਿੱਲ ਜੀਤਿਆ ਹੈ। ਜਿਵੇਂ ਕਿ ਦਿਲ ਬਿਚਾਰਾ, ਐਮ.ਐਸ.ਧੋਨੀ, ਛਿਛੋਰੇ,ਕੇਦਾਰਨਾਥ,ਪੀ.ਕੇ,ਕਾਈ ਪੋ.ਛਿ ਵਰਗੀਆਂ ਹਿੱਟ ਫਿਲਮਾਂ ਹਨ। ਇਨਾਂ ਵਿਚੋਂ ਇਕ ਫਿਲਮ ‘ਛਿਛੋਰੇ’ ਵੀ ਹੈ ਜਿਸਨੂੰ ਸਰਵੋਤਮ ਹਿੰਦੀ ਫਿਲਮ ਪੁਰਸਕਾਰ ਮੀਲਿਆ ਹੈ। ਜਿਸ ਤੇ ਐਵਾਰਡ ਮਿਲਣ ਤੋਂ ਬਾਅਦ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਟੀਮ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਇਸ ਐਵਾਰਡ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਟਵਿਟਰ 'ਤੇ ਲਿਖਿਆ- ਸੁਸ਼ਾਂਤ ਸਾਡੇ ਨਾਲ ਹਨ, ਉਹ ਐਵਾਰਡ 'ਤੇ ਸਟੇਜ ਸ਼ੇਅਰ ਕਰ ਰਹੇ ਹਨ। ਇਹ ਮਾਣ ਵਾਲਾ ਪਲ ਸਾਡੇ ਸਾਰਿਆਂ ਨਾਲ ਸਾਂਝਾ ਕਰ ਰਿਹਾ ਹੈ ਆਪਣੇ ਭਰਾ ਨੂੰ ਸਮਰਪਿਤ ਪੁਰਸਕਾਰ ਦੇਖ ਕੇ ਮਾਣ ਹੈ। 'ਛਿਛੋਰਾ' ਦੀ ਸਮੁੱਚੀ ਟੀਮ ਦਾ ਧੰਨਵਾਦ ਅਤੇ ਵਧਾਈ। '' ਸ਼ੁਸ਼ਾਂਤ ਦੇ ਪ੍ਰਸ਼ੰਸਕ ਉਨਾਂ ਦੇ ਜਨਮਦਿਨ ਤੇ ਕਈ ਮੋਕਿਆਂ ਤੇ ਯਾਦ ਕਰਦੀ ਹੈ। ਚਾਉਣ ਵਾਲੇ ਸੋਸ਼ਲ ਮੀਡੀਆ ਤੇ ਸੁਸ਼ਾਂਤ ਦੀ ਕੋਈ ਨਾ ਕੋਈ ਤਸਵੀਰ ਸਾਂਝੀ ਕਰਦੇ ਰਹਿੰਦੇ ਹਨ। ਉਨਾਂ ਦੇ ਪ੍ਰਸ਼ੰਸਕ ਅੱਜ ਇਸ ਅਵਾਰਡ ਨੂੰ ਲੈ ਕੇ ਬਹੁਤ ਖੁਸ਼ ਹਨ।

Related Stories

No stories found.
logo
Punjab Today
www.punjabtoday.com