ਗੋਆ ਵਿੱਚ ਬੀਜੇਪੀ ਵੱਧ ਰਹੀ ਹੈ ਬਹੁਮਤ ਵੱਲ

ਗੋਆ ਵਿੱਚ ਬੀਜੇਪੀ ਵੱਧ ਰਹੀ ਹੈ ਬਹੁਮਤ ਵੱਲ

ਗੋਆ ਵਿੱਚ ਬੀਜੇਪੀ 14 ਸੀਟਾਂ ਤੋਂ ਜਿੱਤੂ ਹੋਏ , ਹਾਲਾਂ ਕੇ ਕਾਂਗਰਸ 5, ਮਹਾਰਾਸ਼੍ਟ੍ਰਵਾਦੀ ਗੋਮਾਨਟੈਕ 3, ਆਜ਼ਾਦ ਉਮੀਦਵਾਰ 3, ਆਪ 1, ਰੈਵੋਲੂਸ਼ਨਾਰੀ ਗੋਆਂਸ ਪਾਰਟੀ 1, ਗੋਆ ਫਾਰਵਰ੍ਡ ਪਾਰਟੀ 1, ਜਿੱਤੂ ਹੋਏ|

ਪਣਜੀ ਵਿੱਚ ਇੱਕ ਗਿਣਤੀ ਕੇਂਦਰ ਦੇ ਬਾਹਰ ਇਨਕਲਾਬੀ ਗੋਆਨਸ ਪਾਰਟੀ ਦੇ ਸਮਰਥਕ ਜਸ਼ਨ ਮਨਾਉਂਦੇ ਹੋਏ

ਗੋਆ ਫਾਰਵਰਡ ਪਾਰਟੀ ਦੇ ਵਿਜੇ ਸਰਦੇਸਾਈ ਨੇ ਫਤੋਰਦਾ ਸੀਟ ਜਿੱਤੀ

ਗੋਆ ਵਿੱਚ ਬੀਜੇਪੀ 14 ਸੀਟਾਂ ਤੋਂ ਜਿੱਤੂ ਹੋਏ , ਹਾਲਾਂ ਕੇ ਕਾਂਗਰਸ 5, ਮਹਾਰਾਸ਼੍ਟ੍ਰਵਾਦੀ ਗੋਮਾਨਟੈਕ 3, ਆਜ਼ਾਦ ਉਮੀਦਵਾਰ 3, ਆਪ 1, ਰੈਵੋਲੂਸ਼ਨਾਰੀ ਗੋਆਂਸ ਪਾਰਟੀ 1, ਗੋਆ ਫਾਰਵਰ੍ਡ ਪਾਰਟੀ 1, ਜਿੱਤੂ ਹੋਏ|

ਸੇਂਟ ਆਂਦਰੇ ਹਲਕੇ ਤੋਂ ਰੈਵੋਲਿਊਸ਼ਨਰੀ ਗੋਆਨਸ ਪਾਰਟੀ ਦੇ ਜੇਤੂ ਉਮੀਦਵਾਰ ਵੀਰੇਸ਼ ਮੁਕੇਸ਼ ਬੋਰਕਰ ਨੇ ਕਿਹਾ ਕਿ ਉਹ ਬਿਨਾਂ ਪੈਸੇ ਅਤੇ ਤਾਕਤ ਦੇ ਜਿੱਤੇ ਹਨ।

ਭਾਜਪਾ ਦੇ ਮੌਵਿਨ ਗੋਡਿਨਹੋ ਨੇ ਦਾਬੋਲਿਮ ਸੀਟ ਜਿੱਤੀ

ਮੋਰਮੁਗਾਓ ਤੋਂ ਕਾਂਗਰਸ ਪਾਰਟੀ ਦੇ ਸੰਕਲਪ ਅਮੋਨਕਰ ਨੇ ਭਾਜਪਾ ਦੇ ਮਿਲਿੰਦ ਨਾਇਕ ਨੂੰ ਹਰਾ ਕੇ 1,941 ਵੋਟਾਂ ਨਾਲ ਜਿੱਤ ਦਰਜ ਕੀਤੀ।

ਪੋਰੀਏਮ ਤੋਂ ਭਾਜਪਾ ਉਮੀਦਵਾਰ ਦੇਵੀਆ ਰਾਣੇ ਨੇ 13,943 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ

ਭਾਜਪਾ 1 ਅਤੇ ਕਾਂਗਰਸ 1 ਸੀਟ ਤੋਂ ਜੇਤੂ ਐਲਾਨ

ਗੋਆ ਵਿੱਚ ਬੀ ਜੇ ਪੀ 19 ਸਿੱਟਾ ਤੋਂ ਲੀਡ ਕੱਢ ਦੀ ਹੋਈ, ਹਾਲਾਂ ਕੇ ਕਾਂਗਰਸ 11, ਮਹਾਰਾਸ਼੍ਟ੍ਰਵਾਦੀ ਗੋਮਾਨਟੈਕ 3, ਆਜ਼ਾਦ ਉਮੀਦਵਾਰ 3, ਆਪ 2, ਰੈਵੋਲੂਸ਼ਨਾਰੀ ਗੋਆਂਸ ਪਾਰਟੀ 1, ਗੋਆ ਫਾਰਵਰ੍ਡ ਪਾਰਟੀ 1, ਸਿੱਟਾ ਤੋਂ ਲੀਡ ਤੇ|

logo
Punjab Today
www.punjabtoday.com