ਯੂਪੀ ਵਿੱਚ ਬੀਜੇਪੀ ਨੂੰ ਪੂਰਨ ਬਹੁਮਤ ਮਿਲ ਰਿਹਾ ਹੈ।

ਯੂਪੀ ਵਿੱਚ ਬੀਜੇਪੀ ਨੂੰ ਪੂਰਨ ਬਹੁਮਤ ਮਿਲ ਰਿਹਾ ਹੈ।

ਅੱਜ 5 ਸਟੇਟਾਂ ਦੇ ਰਿਜ਼ਲਟ ਲਈ ਵੋਟਾਂ ਦੀ ਕਾਂਊਂਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ।

ਬਾਗਪਤ 'ਚ ਬਵਾਲ, RLD ਵਰਕਰਾਂ ਨੇ ਕੀਤਾ ਹੰਗਾਮਾ

ਸੀਤਾਪੁਰ ਵਿੱਚ ਭਾਜਪਾ ਨੇ 8 ਵਿੱਚੋਂ 7 ਸੀਟਾਂ ਜਿੱਤੀਆਂ

ਪੰਕਜ ਸਿੰਘ ਨੇ ਇਤਿਹਾਸ ਰਚਿਆ

ਭਾਜਪਾ ਨੇ ਹਰਦੋਈ ਦੀਆਂ ਸਾਰੀਆਂ ਅੱਠ ਸੀਟਾਂ ਜਿੱਤੀਆਂ

ਆਸਿਮ ਅਰੁਣ ਕਨੌਜ ਸਦਰ ਸੀਟ ਤੋਂ ਜਿੱਤੇ ਹਨ

ਇਟਾਵਾ 'ਚ ਤਿੰਨ 'ਚੋਂ ਦੋ ਸੀਟਾਂ 'ਤੇ ਸਪਾ ਅੱਗੇ

ਸਹਾਰਨਪੁਰ 'ਚ 7 'ਚੋਂ 5 ਸੀਟਾਂ 'ਤੇ ਸਪਾ ਅੱਗੇ

ਸਿਰਾਥੂ ਵਿੱਚ ਕੇਸ਼ਵ ਪ੍ਰਸਾਦ ਮੌਰਿਆ ਅੱਗੇ।

ਗੋਰਖਪੁਰ ਸ਼ਹਿਰ ਵਿਧਾਨ ਸਭਾ ਤੋਂ, ਵੋਟਾਂ ਦੀ ਗਿਣਤੀ ਦੇ 10ਵੇਂ ਪੜਾਅ ਤੋਂ ਬਾਅਦ, ਸੀਐਮ ਯੋਗੀ ਆਦਿਤਿਆਨਾਥ ਲਗਭਗ 34000 ਵੋਟਾਂ ਨਾਲ ਅੱਗੇ ਹਨ।

ਆਗਰਾ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ 'ਤੇ ਬੀਜੇਪੀ ਨੇ ਬਣਾਈ ਬੜ੍ਹਤ, ਫਤਿਹਾਬਾਦ ਸੀਟ ਤੋਂ ਸਪਾ ਦੇ ਏਜੰਟ ਅਤੇ ਰਿਟਰਨਿੰਗ ਅਫ਼ਸਰ ਵਿਚਾਲੇ ਵਿਵਾਦ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿੱਚ ਭਾਜਪਾ ਦੀ ਹਾਲਤ ਖ਼ਰਾਬ। ਯੋਗੀ ਸਰਕਾਰ ਦੇ ਮੰਤਰੀ ਨੂੰ ਹਾਰ ਦਾ ਖ਼ਤਰਾ।

ਕਨੌਜ ਸਦਰ ਸੀਟ ਤੋਂ ਬੀਜੇਪੀ ਦੇ ਅਸੀਮ ਅਰੁਣ ਅੱਗੇ ਚੱਲ ਰਹੇ ਹਨ।

ਭਾਜਪਾ 270 ਸੀਟਾਂ 'ਤੇ ਅੱਗੇ, ਸਪਾ ਨੂੰ 124 ਸੀਟਾਂ

ਅਮਰੋਹਾ ਦੀਆਂ ਦੋ ਸੀਟਾਂ 'ਤੇ ਭਾਜਪਾ ਅਤੇ ਬਾਕੀ ਸੀਟਾਂ 'ਤੇ ਸਪਾ ਅੱਗੇ।

ਬੁੰਦੇਲਖੰਡ ਦੀਆਂ 19 ਸੀਟਾਂ 'ਤੇ ਭਾਜਪਾ 17 ਸੀਟਾਂ 'ਤੇ ਅੱਗੇ, ਸਪਾ 2 'ਤੇ ਅੱਗੇ, ਯੋਗੀ ਦੇ ਮੰਤਰੀ ਬਲਦੇਵ ਸਿੰਘ ਔਲਖ ਪਿੱਛੇ

ਯੋਗੀ ਅਦਿਤ ਨਾਥ 29000 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

403 ਵਿੱਚੋ ਹੁਣ ਤੱਕ 400 ਸੀਟਾਂ ਤੇ ਰੁਝਾਨ ਆ ਚੁੱਕਿਆ ਹੈ।

ਹੁਣ ਤੱਕ ਭਾਜਪਾ ਨੂੰ 62, ਸਪਾ ਨੂੰ 37, ਬਸਪਾ ਨੂੰ 4, ਕਾਂਗਰਸ ਨੂੰ 4 ਅਤੇ ਔਥ ਨੂੰ 1 ਸੀਟ ਦਾ ਰੁਝਾਨ ਮਿਲਿਆ ਹੈ।

logo
Punjab Today
www.punjabtoday.com