LIVE: ਹਿਮਾਚਲ ਦਾ ਸਰਤਾਜ਼ ਕੌਣ ?

LIVE: ਹਿਮਾਚਲ ਦਾ ਸਰਤਾਜ਼ ਕੌਣ ?

ਹਿਮਾਚਲ 'ਚ ਕਾਂਗਰਸ ਅਤੇ ਬੀਜੇਪੀ ਵਿਚਾਲੇ ਫੱਸਿਆ ਮੁਕਾਬਲਾ

ਹਿਮਾਚਲ 'ਚ ਕਾਂਗਰਸ ਦੀ ਜਿੱਤ, CM ਜੈਰਾਮ ਠਾਕੁਰ ਨੇ ਦਿੱਤਾ ਅਸਤੀਫਾ

ਬਿਲਾਸਪੁਰ ਤੋਂ ਬੀਜੇਪੀ ਦੇ ਤ੍ਰਿਲੋਕ ਜਮਵਾਲ ਜਿੱਤੇ

ਮਨਾਲੀ ਤੋਂ ਬੀਜੇਪੀ ਦੇ ਗੋਵਿੰਦ ਠਾਕੁਰ ਹਾਰੇ

ਕਾਂਗਰਸ ਦੇ ਹਰੀਸ਼ ਜਨਰਥਾ ਨੇ ਸ਼ਿਮਲਾ (ਸ਼ਹਿਰੀ) ਵਿਧਾਨ ਸਭਾ ਸੀਟ ਜਿੱਤ ਲਈ ਹੈ

ਨਾਹਣ ਤੋਂ ਕਾਂਗਰਸ ਪਾਰਟੀ ਜਿਤੀ

ਹਿਮਾਚਲ 'ਚ ਕਾਂਗਰਸ 40 ਸੀਟਾਂ 'ਤੇ ਅੱਗੇ

ਸ਼ਿਮਲਾ ਪੇਂਡੂ ਤੋਂ ਕਾਂਗਰਸ ਪਾਰਟੀ ਜਿਤੀ

ਰਾਮਪੁਰ 'ਚ ਕਾਂਗਰਸ 95 ਵੋਟਾ ਤੋਂ ਅੱਗੇ

ਕਾਂਗਰਸ ਨੂੰ ਹਿਮਾਚਲ 'ਚ ਖਰੀਦ ਫਰੋਖਤ ਦਾ ਡਰ

ਹਮੀਰਪੁਰ ਤੋਂ ਆਜ਼ਾਦ ਉਮੀਦਵਾਰ ਜਿਤਿਆ

ਰਾਮਪੁਰ ਤੋਂ ਕਾਂਗਰਸ ਪਾਰਟੀ ਅੱਗੇ

ਹਿਮਾਚਲ 'ਚ ਕਾਂਗਰਸ ਦੀਆਂ ਸੀਟਾਂ 'ਚ ਬੜੌਤਰੀ ਜਾਰੀ

ਸ਼ਿਰਾਜ ਸੀਟ ਤੋਂ ਜੈ ਰਾਮ ਠਾਕੁਰ ਜਿੱਤੇ

ਕਾਂਗਰਸ ਪਾਰਟੀ ਹਿਮਾਚਲ 'ਚ 36 ਸੀਟਾਂ 'ਤੇ ਅੱਗੇ

ਕਾਂਗਰਸ 36 ਬੀਜੇਪੀ 29 ਹੋਰ 3

ਹਿਮਾਚਲ ਪ੍ਰਦੇਸ਼ ਚੋਣਾਂ 'ਚ ਬੀਜੇਪੀ ਅੱਗੇ

ਕਾਂਗੜਾ ਸੀਟ ਤੋਂ ਭਾਜਪਾ ਅੱਗੇ

ਲਾਹੌਲ ਸਪਿਤੀ ਸੀਟ 'ਤੇ ਭਾਜਪਾ ਅੱਗੇ

ਕਾਂਗਰਸ 35 ਬੀਜੇਪੀ 29 ਹੋਰ 4

ਨਾਲਾਗੜ੍ਹ ਤੋਂ ਆਜ਼ਾਦ ਉਮੀਦਵਾਰ ਅੱਗੇ

ਕਾਂਗਰਸ 32, ਬੀਜੇਪੀ 32 ਹੋਰ 4

ਕਸੌਲੀ ਤੋਂ ਕਾਂਗਰਸ ਪਾਰਟੀ ਅੱਗੇ

ਜੈ ਰਾਮ ਠਾਕੁਰ 14000 ਤੋਂ ਵੱਧ ਵੋਟਾਂ ਤੋਂ ਅੱਗੇ

ਹਿਮਾਚਲ ਦੀਆਂ ਸਾਰੀਆਂ ਸੀਟਾਂ ਦਾ ਰੁਝਾਨ ਆਇਆ, ਕਾਂਗਰਸ ਨੂੰ ਮਿਲੀ ਲੀਡ

ਨੈਨਾ ਦੇਵੀ ਸੀਟ ਤੋਂ ਭਾਜਪਾ ਅੱਗੇ

ਸੋਲਨ ਸੀਟ ਤੋਂ ਕਾਂਗਰਸ ਅੱਗੇ

ਹਿਮਾਚਲ 'ਚ ਕਾਂਗਰਸ ਪਾਰਟੀ ਫੇਰ ਅੱਗੇ

ਕਿੰਨੌਰ ਤੋਂ ਕਾਂਗਰਸ ਦੇ ਜਗਤ ਨੇਗੀ ਅੱਗੇ

ਸਰਕਾਘਾਟ ਤੋਂ ਕਾਂਗਰਸ ਉਮੀਦਵਾਰ ਅੱਗੇ

ਕਾਂਗਰਸ ਦੀ ਆਸ਼ਾ ਕੁਮਾਰੀ ਡਲਹੌਜੀ ਤੋਂ ਪਿੱਛੇ

ਚੰਬਾ ਤੋਂ ਬੀਜੇਪੀ ਅੱਗੇ

ਹਿਮਾਚਲ ਦੇ ਕੁਟਲੇਹਰ ਤੋਂ ਬੀਜੇਪੀ ਪਿੱਛੇ

ਹਿਮਾਚਲ 'ਚ ਕਾਂਗਰਸ ਅਤੇ ਬੀਜੇਪੀ ਦੋਵੇਂ 33 ਦੇ ਆਂਕੜੇ ਤੇ

ਹਮੀਰਪੁਰ ਤੋਂ ਆਜ਼ਾਦ ਉਮੀਦਵਾਰ ਆਸ਼ੀਸ਼ ਸ਼ਰਮਾ ਅੱਗੇ

ਕਾਂਗਰਸ 31 ਸੀਟਾਂ 'ਤੇ ਅਤੇ ਬੀਜੇਪੀ 34 ਸੀਟਾਂ ਤੇ ਅੱਗੇ

logo
Punjab Today
www.punjabtoday.com