ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਗਿਣਤੀ ਜਾਰੀ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਗਿਣਤੀ ਜਾਰੀ

'ਆਪ' ਅਤੇ ਕਾਂਗਰਸ ਵਿਚਾਲੇ ਜ਼ੋਰਦਾਰ ਮੁਕਾਬਲਾ

ਆਮ ਆਦਮੀ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਉਪ ਚੋਣ ਦੇ ਜਿੱਤ ਦੇ ਕਰੀਬ

ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਜਿੱਤ ਦੇ ਕਰੀਬ

ਜਲੰਧਰ ਉਪ ਚੋਣ 'ਚ ਅਕਾਲੀ ਦਲ ਤੀਜੇ ਨੰਬਰ 'ਤੇ, ਬੀਜੇਪੀ ਤੋਂ ਹੋਇਆ ਅੱਗੇ

52000 ਵੋਟਾਂ ਨਾਲ ਆਮ ਆਦਮੀ ਪਾਰਟੀ ਸਭ ਤੋਂ ਅੱਗੇ, ਕਾਂਗਰਸ ਪਾਰਟੀ ਦੂਜੇ ਨੰਬਰ 'ਤੇ

ਸੁਸ਼ੀਲ ਕੁਮਾਰ ਰਿੰਕੂ 41000 ਵੋਟਾ ਅੱਗੇ, ਰਿੰਕੂ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ

ਸੁਸ਼ੀਲ ਕੁਮਾਰ ਰਿੰਕੂ ਦੀ ਲੀਡ 40000 ਤੋਂ ਪਾਰ

ਕਾਂਗਰਸ ਉਮੀਦਵਾਰ ਕਰਮਜੀਤ ਕੌਰ ਦੂਜੇ ਨੰਬਰ 'ਤੇ

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਲੀਡ 37000 ਵਧੀ

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੀ ਲੀਡ

ਸੁਸ਼ੀਲ ਕੁਮਾਰ ਰਿੰਕੂ 32000 ਵੋਟਾ ਅੱਗੇ, ਰਿੰਕੂ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ

ਕਾਂਗਰਸ ਅਤੇ 'ਆਪ' ਵਿਚਾਲੇ ਫਾਸਲਾ ਵਧਿਆ, ਅਧਿਆ ਵੋਟਾਂ ਦੀ ਗਿਣਤੀ ਬਾਕੀ

ਸੁਸ਼ੀਲ ਕੁਮਾਰ ਰਿੰਕੂ 28000 ਵੋਟਾ ਅੱਗੇ, ਰਿੰਕੂ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ

ਸੁਸ਼ੀਲ ਕੁਮਾਰ ਰਿੰਕੂ 31000 ਵੋਟਾ ਅੱਗੇ, ਰਿੰਕੂ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ

ਸੁਸ਼ੀਲ ਕੁਮਾਰ ਰਿੰਕੂ 23000 ਵੋਟਾ ਅੱਗੇ, ਰਿੰਕੂ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ

ਸੁਸ਼ੀਲ ਕੁਮਾਰ ਰਿੰਕੂ 20000 ਵੋਟਾ ਅੱਗੇ, ਰਿੰਕੂ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ

ਸੁਸ਼ੀਲ ਕੁਮਾਰ ਰਿੰਕੂ 19000 ਵੋਟਾ ਅੱਗੇ, ਰਿੰਕੂ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ

ਸੁਸ਼ੀਲ ਕੁਮਾਰ ਰਿੰਕੂ 17000 ਵੋਟਾ ਅੱਗੇ, ਰਿੰਕੂ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ

ਸੁਸ਼ੀਲ ਕੁਮਾਰ ਰਿੰਕੂ 15000 ਵੋਟਾ ਅੱਗੇ, ਰਿੰਕੂ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ

ਸੁਸ਼ੀਲ ਕੁਮਾਰ ਰਿੰਕੂ 13000 ਵੋਟਾ ਅੱਗੇ, ਰਿੰਕੂ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ

ਸੁਸ਼ੀਲ ਕੁਮਾਰ ਰਿੰਕੂ 12000 ਵੋਟਾ ਅੱਗੇ , 'ਕਾਂਗਰਸ' ਅਤੇ 'ਆਪ' ਵਿਚਾਲੇ ਫਾਸਲਾ ਵਧਿਆ

ਬੀਜੇਪੀ ਤੀਜੇ ਨੰਬਰ 'ਤੇ

'ਆਪ' ਦੇ ਸੁਸ਼ੀਲ ਕੁਮਾਰ ਰਿੰਕੂ 8532 ਵੋਟਾ ਅੱਗੇ

ਕਾਂਗਰਸ ਉਮੀਦਵਾਰ ਕਰਮਜੀਤ ਕੌਰ ਦੂਜੇ ਨੰਬਰ 'ਤੇ

ਸੁਸ਼ੀਲ ਕੁਮਾਰ ਰਿੰਕੂ 7065 ਵੋਟਾਂ ਅੱਗੇ

ਸੁਸ਼ੀਲ ਕੁਮਾਰ ਰਿੰਕੂ 5539 ਵੋਟਾਂ ਨਾਲ ਅੱਗੇ

'ਆਪ' ਛੇਵੇਂ ਗੇੜ 'ਚ 1570 ਵੋਟਾਂ ਨਾਲ ਅੱਗੇ ਹੈ। ਕਾਂਗਰਸ ਅਜੇ ਵੀ ਦੂਜੇ ਸਥਾਨ 'ਤੇ ਹੈ। 'ਆਪ' ਦੀ ਲੀਡ 6ਵੇਂ ਦੌਰ 'ਚ ਡਿੱਗ ਗਈ ਹੈ।

Related Stories

No stories found.
logo
Punjab Today
www.punjabtoday.com