ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ ਅਤੇ ਆਪ ਵਿਚ ਕੜਾ ਮੁਕਾਬਲਾ

ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ ਅਤੇ ਆਪ ਵਿਚ ਕੜਾ ਮੁਕਾਬਲਾ

ਸ਼ੁਰੂਆਤੀ ਦੌਰ ਵਿਚ ਅਕਾਲੀ ਦਲ ਵੀ ਕਰ ਰਿਹਾ ਚੰਗਾ ਪ੍ਰਦਰਸ਼ਨ

ਦਸੂਆ ਤੋਂ 'ਆਪ' ਉਮੀਦਵਾਰ ਨੇ ਕਾਂਗਰਸੀ ਉਮੀਦਵਾਰ ਨੂੰ ਹਰਾਇਆ

ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਉਮੀਦਵਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੇਤੂ ਕਰਾਰ

ਪੱਟੀ ਤੋਂ 'ਆਪ' ਉਮੀਦਵਾਰ ਨੇ ਅਕਾਲੀ ਦਲ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾਇਆ

ਨਵਾਂਸ਼ਹਿਰ ਤੋਂ ਬਸਪਾ ਉਮੀਦਵਾਰ ਨੇ 'ਆਪ' ਨੂੰ ਹਰਾਇਆ

ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ ਨੇ ਅਕਾਲੀ ਉਮੀਦਵਾਰ ਨੂੰ ਹਰਾਇਆ

ਸੁਜਾਨਪੁਰ ਤੋਂ ਕਾਂਗਰਸੀ ਉਮੀਦਵਾਰ ਨੇ ਬੀਜੇਪੀ ਉਮੀਦਵਾਰ ਨੂੰ ਹਰਾਇਆ

ਬੰਗਾ ਤੋਂ ਅਕਾਲੀ ਉਮੀਦਵਾਰ ਨੇ ਕਾਂਗਰਸੀ ਉਮੀਦਵਾਰ ਨੂੰ ਹਰਾਇਆ

ਆਤਮਨਗਰ ਤੋਂ 'ਆਪ' ਉਮੀਦਵਾਰ ਨੇ ਕਾਂਗਰਸੀ ਉਮੀਦਵਾਰ ਨੂੰ ਹਰਾਇਆ

ਆਨੰਦ ਪੁਰ ਸਾਹਿਬ ਤੋਂ 'ਆਪ' ਉਮੀਦਵਾਰ ਨੇ ਕਾਂਗਰਸੀ ਉਮੀਦਵਾਰ ਨੂੰ ਹਰਾਇਆ

ਸੰਗਰੂਰ ਤੋਂ 'ਆਪ' ਉਮੀਦਵਾਰ ਨੇ ਕਾਂਗਰਸ ਦੇ ਵਿਜੈ ਇੰਦਰ ਸਿੰਗਲਾ ਨੂੰ ਹਰਾਇਆ

ਧੂਰੀ ਤੋਂ ਭਗਵੰਤ ਮਾਨ ਨੇ ਕਾਂਗਰਸੀ ਉਮੀਦਵਾਰ ਗੋਲਡੀ ਨੂੰ ਹਰਾਇਆ

ਡੇਰਾਬੱਸੀ ਤੋਂ 'ਆਪ' ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਨੇ ਕਾਂਗਰਸ ਦੇ ਦੀਪਇੰਦਰ ਢਿੱਲੋਂ ਨੂੰ ਹਰਾਇਆ

'ਆਪ' ਦੇ ਉਮੀਦਵਾਰ ਚਰਨਜੀਤ ਸਿੰਘ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ

ਅੰਮ੍ਰਿਤਸਰ ਵੈਸਟ ਤੋਂ 'ਆਪ' ਉਮੀਦਵਾਰ ਨੇ ਰਾਜ ਕੁਮਾਰ ਵੇਰਕਾ ਨੂੰ ਹਰਾਇਆ

ਅੰਮ੍ਰਿਤਸਰ ਤੋਂ 'ਆਪ' ਉਮੀਦਵਾਰ ਕੁੰਵਰ ਵਿਜੈ ਪ੍ਰਤਾਪ ਸਿੰਘ ਜੇਤੂ ਕਰਾਰ

ਅਮਰਗੜ੍ਹ ਤੋਂ 'ਆਪ' ਉਮੀਦਵਾਰ ਜੇਤੂ ਕਰਾਰ

ਆਦਮਪੁਰ ਤੋਂ ਕਾਂਗਰਸ ਦਾ ਉਮੀਦਵਾਰ ਜੇਤੂ ਕਰਾਰ ਦਿਤਾ ਗਿਆ

ਮਾਨਸਾ ਤੋਂ 'ਆਪ' ਦੇ ਉਮੀਦਵਾਰ ਨੇ ਸਿੱਧੂ ਮੂਸੇਵਾਲਾ ਨੂੰ ਹਰਾਇਆ

ਮੌੜ ਤੋਂ 'ਆਪ' ਦਾ ਉਮੀਦਵਾਰ ਜੇਤੂ ਕਰਾਰ

ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ ਜੇਤੂ ਕਰਾਰ

ਲੁਧਿਆਣਾ ਵੈਸਟ ਤੋਂ 'ਆਪ' ਉਮੀਦਵਾਰ ਨੇ ਭਾਰਤ ਭੂਸ਼ਨ ਆਸ਼ੂ ਨੂੰ ਹਰਾਇਆ

ਮਾਲੇਰਕੋਟਲਾ ਤੋਂ 'ਆਪ' ਉਮੀਦਵਾਰ ਨੇ ਰਜ਼ੀਆ ਸੁਲਤਾਨਾ ਨੂੰ ਹਰਾਇਆ

ਮੋਗਾ ਤੋਂ 'ਆਪ' ਉਮੀਦਵਾਰ ਨੇ ਸੋਨੂ ਸੂਦ ਦੀ ਭੈਣ ਨੂੰ ਹਰਾਇਆ

ਖਰੜ ਤੋਂ ਅਨਮੋਲ ਗਗਨ ਮਾਨ ਜੇਤੂ ਕਰਾਰ

ਗਿਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਉਮੀਦਵਾਰ ਨੂੰ ਹਰਾਇਆ

ਮੋਹਾਲੀ ਤੋਂ 'ਆਪ' ਉਮੀਦਵਾਰ ਕੁਲਵੰਤ ਸਿੰਘ ਜੇਤੂ ਕਰਾਰ

'ਆਪ' ਉਮੀਦਵਾਰ ਨੇ ਭਦੌੜ ਤੋਂ ਸਾਬਕਾ ਸੀਐਮ ਚੰਨੀ ਨੂੰ ਹਰਾਇਆ

ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਜੇਤੂ ਕਰਾਰ

ਤਰਨਤਾਰਨ ਤੋਂ 'ਆਪ' ਉਮੀਦਵਾਰ ਕਸ਼ਮੀਰ ਸਿੰਘ ਜੇਤੂ ਕਰਾਰ

ਗਿੱਲ ਤੋਂ 'ਆਪ' ਉਮੀਦਵਾਰ ਜੇਤੂ ਕਰਾਰ

ਅਬੋਹਰ ਤੋਂ ਕਾਂਗਰਸ ਦੇ ਸੰਦੀਪ ਜਾਖੜ ਨੇ 'ਆਪ' ਉਮੀਦਵਾਰ ਨੂੰ ਹਰਾਇਆ

ਅੰਮ੍ਰਿਤਸਰ ਈਸਟ ਤੋਂ 'ਆਪ' ਦੀ ਜੀਵਨਜੋਤ ਕੌਰ ਨੇ ਨਵਜੋਤ ਸਿੱਧੂ ਨੂੰ ਹਰਾਇਆ

ਬਟਾਲਾ ਤੋਂ 'ਆਪ' ਉਮੀਦਵਾਰ ਨੇ ਸੇਖੜੀ ਨੂੰ ਹਰਾਇਆ

ਅੰਮ੍ਰਿਤਸਰ ਸੇੰਟ੍ਰਲ ਤੋਂ 'ਆਪ' ਉਮੀਦਵਾਰ ਅਜੈ ਗੁਪਤਾ ਜੇਤੂ ਕਰਾਰ

ਰਾਜਪੁਰਾ ਤੋਂ 'ਆਪ' ਉਮੀਦਵਾਰ ਨੂੰ ਜੇਤੂ ਕਰਾਰ ਦਿਤਾ ਗਿਆ

ਅਟਾਰੀ ਵਿਚ 'ਆਪ' ਉਮੀਦਵਾਰ ਨੇ ਅਕਾਲੀ ਉਮੀਦਵਾਰ ਨੂੰ 19000 ਵੋਟਾਂ ਨਾਲ ਹਰਾਇਆ

ਅਮਲੋਹ ਤੋਂ 'ਆਪ' ਉਮੀਦਵਾਰ ਜੇਤੂ ਕਰਾਰ ਦਿਤੇ ਗਏ

ਸੁਨਾਮ ਤੋਂ 'ਆਪ' ਉਮੀਦਵਾਰ ਅਮਨ ਅਰੋੜਾ ਜੇਤੂ ਕਰਾਰ

ਪਟਿਆਲਾ ਰੂਰਲ ਤੋਂ 'ਆਪ' ਉਮੀਦਵਾਰ, ਕਾਂਗਰਸੀ ਉਮੀਦਵਾਰ ਮੋਹਿਤ ਮੋਹਿੰਦਰਾ ਤੋਂ 30000 ਵੋਟਾਂ ਅਗੇ

ਰੋਪੜ ਤੋਂ 'ਆਪ' ਉਮੀਦਵਾਰ ਕਾਂਗਰਸੀ ਉਮੀਦਵਾਰ ਬਰਿੰਦਰ ਢਿੱਲੋਂ ਤੋਂ 10000 ਵੋਟਾਂ ਅਗੇ

ਜ਼ੀਰਾ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਜ਼ੀਰਾ ਆਪ ਉਮੀਦਵਾਰ ਤੋਂ 2000 ਵੋਟਾਂ ਪਿੱਛੇ ਚਲ ਰਹੇ ਸਨ

ਅਮਰਿੰਦਰ ਰਾਜਾ ਵੜਿੰਗ ਗਿਦੜਬਾਹਾ ਤੋਂ ਅਕਾਲੀ ਉਮੀਦਵਾਰ ਤੋਂ 2000 ਵੋਟਾਂ ਪਿੱਛੇ ਚਲ ਰਹੇ ਹਨ

ਖੰਨਾ ਤੋਂ 'ਆਪ' ਉਮੀਦਵਾਰ 20000 ਵੋਟਾਂ ਤੋਂ ਅਗੇ ਚਲ ਰਿਹਾ ਹੈ

ਭਦੌੜ ਤੋਂ 'ਆਪ' ਉਮੀਦਵਾਰ ਤੋਂ ਪਿਛੇ ਚਲ ਰਹੇ ਹਨ ਚਰਨਜੀਤ ਸਿੰਘ ਚੰਨੀ

ਲੁਧਿਆਣਾ ਈਸਟ ਤੋਂ ਆਪ ਉਮੀਦਵਾਰ ਦਲਜੀਤ ਸਿੰਘ 10000 ਵੋਟਾਂ ਅਗੇ ਚਲ ਰਹੇ ਹਨ

ਖਰੜ ਤੋਂ 'ਆਪ' ਉਮੀਦਵਾਰ ਅਨਮੋਲ ਗਗਨ ਮਾਨ 20000 ਵੋਟਾਂ ਅਗੇ ਚਲ ਰਹੀ ਹੈ

ਮੋਹਾਲੀ ਤੋਂ 'ਆਪ' ਉਮੀਦਵਾਰ ਕੁਲਵੰਤ ਸਿੰਘ 20000 ਵੋਟਾਂ ਅਗੇ

ਲੁਧਿਆਣਾ ਸੇੰਟ੍ਰਲ ਤੋਂ 'ਆਪ' ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਅਗੇ ਚਲ ਰਹੇ ਹਨ

ਪਠਾਨਕੋਟ ਤੋਂ ਬੀਜੇਪੀ ਉਮੀਦਵਾਰ ਅਸ਼ਵਨੀ ਸ਼ਰਮਾ ਚੋਣ ਜਿਤੇ

ਪਟਿਆਲਾ ਤੋਂ 'ਆਪ' ਉਮੀਦਵਾਰ ਅਜੀਤ ਸਿੰਘ ਕੋਹਲੀ ਨੇ ਕੈਪਟਨ ਨੂੰ ਹਰਾਇਆ

ਅੰਮ੍ਰਿਤਸਰ ਤੋਂ ਜੀਵਨਜੋਤ ਕੌਰ ਆਪ ਅੱਗੇ ਚਲ ਰਹੇ ਹਨ,

ਕਾਂਗਰਸ ਨੇ ਪਹਿਲੀ ਸੀਟ ਰਾਣਾ ਗੁਰਜੀਤ ਦੇ ਰੂਪ ਵਿਚ ਜੀਤੀ

ਡੇਰਾਬੱਸੀ ਤੋਂ 'ਆਪ' ਉਮੀਦਵਾਰ ਰੰਧਾਵਾ ਅਗੇ ਚਲ ਰਹੇ ਹਨ

ਸਿੱਧੂ ਮੂਸੇਵਾਲਾ ਮਾਨਸਾ ਤੋਂ ਪਿੱਛੇ ਚਲ ਰਹੇ ਹਨ

ਸੋਨੂ ਸੂਦ ਦੀ ਭੈਣ ਮਾਲਾਵਿਕਾ ਸੂਦ ਮੋਗਾ ਤੋਂ 'ਆਪ' ਉਮੀਦਵਾਰ ਤੋਂ ਹਾਰ ਰਹੀ ਹੈ

ਚਮਕੌਰ ਸਾਹਿਬ ਤੋਂ ਚੰਨੀ 1400 ਵੋਟਾਂ ਪਿੱਛੇ ਚਲ ਰਹੇ ਹਨ

ਰੁਝਾਨਾਂ 'ਚ ਕਾਂਗਰਸ ਨੂੰ ਆਪਸੀ ਕਲੇਸ਼ ਦਾ ਨੁਕਸਾਨ ਹੋ ਰਿਹਾ ਹੈ

ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਗੁਨੀਵ ਕੌਰ ਮਜੀਠੇ ਤੋਂ ਅਗੇ ਚਲ ਰਹੇ ਹਨ

ਰਾਜਿਆਂ ਸੁਲਤਾਨਾ ਕਾਂਗਰਸੀ ਉਮੀਦਵਾਰ ਪਿਛੇ ਚਲ ਰਹੇ ਹਨ

ਸਿਮਰਨਜੀਤ ਸਿੰਘ ਬੈਂਸ ਲੁਧਿਆਣਾ ਪਿੱਛੇ ਚਲ ਰਹੇ ਹਨ

ਰਾਜਾ ਵੜਿੰਗ ਗਿੱਦਰਬਾਹਾ ਤੋਂ ਪਿੱਛੇ ਚਲ ਰਿਹਾ ਹੈ

ਪਠਾਨਕੋਟ ਤੋਂ ਬੀਜੇਪੀ ਉਮੀਦਵਾਰ ਅਗੇ ਚਲ ਰਹੇ ਹਨ

ਮੁਕੇਰੀਆਂ ਤੋਂ ਬੀਜੇਪੀ ਉਮੀਦਵਾਰ ਪੰਜਵੇ ਰਾਉਂਡ ਤੋਂ ਬਾਅਦ ਅਗੇ ਚਲ ਰਿਹਾ ਹੈ

ਕਿਸਾਨ ਨੇਤਾ ਰਾਜੇਵਾਲ ਪਿੱਛੇ ਚਲ ਰਹੇ ਹਨ

ਸਿੱਧੂ-ਕੈਪਟਨ ਦੇ ਕਰੀਅਰ ਤੇ ਸੰਕਟ; ਸੋਨੂੰ ਸੂਦ ਦੀ ਸਿਆਸੀ ਪਾਰੀ ਦਾ 'ਅੰਤ' ਅਤੇ ਕਾਂਗਰਸ ਦੀ ਦਲਿਤ ਸਿਆਸਤ ਨੂੰ ਰੁਝਾਨਾਂ ਵਿਚ ਲਗ ਰਿਹਾ ਹੈ ਝਟਕਾ

ਅੰਮ੍ਰਿਤਸਰ ਤੋਂ ਜੀਵਨਜੋਤ ਕੌਰ ਆਪ ਅੱਗੇ ਚਲ ਰਹੇ ਹਨ

ਦਿੜਬਾ ਤੋਂ ਹਰਪਾਲ ਚੀਮਾ ਆਪ ਉਮੀਦਵਾਰ ਅਗੇ ਚਲ ਰਹੇ ਹਨ

ਬਿਕਰਮਜੀਤ ਸਿੰਘ ਮਜੀਠੀਆ ਰੁਝਾਨਾਂ ਵਿਚ ਪਿਛੇ ਚਲ ਰਹੇ ਹਨ

'ਆਪ' ਰੁਝਾਨਾਂ ਵਿਚ ਬਹੁਮਤ ਦੇ ਅੰਕੜੇ ਤੇ ਪੁੱਜ ਗਿਆ ਹੈ

ਮੋਹਾਲੀ ਤੋਂ ਆਪ ਉਮੀਦਵਾਰ ਕੁਲਵੰਤ ਸਿੰਘ ਅਗੇ ਚਲ ਰਿਹਾ ਹੈ

ਚੱਬੇਵਾਲ ਤੋਂ ਕਾਂਗਰਸ ਉਮੀਦਵਾਰ ਅਗੇ ਚਲ ਰਿਹਾ ਹੈ

ਰੁਝਾਨਾਂ ਵਿਚ 'ਆਪ' ਨੂੰ ਬਹੁਮਤ ਮਿਲ ਰਿਹਾ ਹੈ

ਰਾਜਪੁਰਾ ਤੋਂ ਆਪ ਉਮੀਦਵਾਰ ਅਗੇ ਚਲ ਰਹੇ ਹਨ

ਕਾਂਗਰਸ 07, ਬੀਜੇਪੀ 03 , ਆਪ 40,ਅਕਾਲੀ ਦਲ 7 , ਹੋਰ 0

ਚਰਨਜੀਤ ਸਿੰਘ ਚੰਨੀ ਆਪਣੀ ਦੋਂਵੇ ਸੀਟਾਂ ਤੋਂ ਪਿੱਛੇ ਚਲ ਰਹੇ ਹਨ

ਬੀਬੀ ਜਾਗੀਰ ਕੌਰ ਭੁਲੱਥ ਤੋਂ ਅੱਗੇ ਚਲ ਰਹੇ ਹਨ

ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਈਸਟ ਤੋਂ ਪਿੱਛੇ ਚਲ ਰਿਹਾ ਹੈ

ਕਰਤਾਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਸਾਂਝਾ ਉਮੀਦਵਾਰ ਬਲਵਿੰਦਰ ਸਿੰਘ ਅਗੇ ਚਲ ਰਿਹਾ ਹੈ